ਪੰਜਾਬ ਪੁਲਿਸ ਇੰਟੈਲੀਜੈਂਸ ਇੱਕ ਮਹੀਨੇ ਵਿੱਚ ਦੂਜੀ ਵਾਰ ਫੇਲ ਹੋਈ ਸਾਬਿਤ: ਆਪਣੇ ਦਫ਼ਤਰ ‘ਤੇ ਰਾਕੇਟ ਹਮਲੇ ਦਾ ਪਤਾ ਨਹੀਂ ਲੱਗਾ; ਹੁਣ ਮੂਸੇਵਾਲਾ ਦੀ ਸੁਰੱਖਿਆ ਤੋਂ ਖੁੰਝ ਗਈ ਇੰਟੈਲੀਜੈਂਸ

ਚੰਡੀਗੜ੍ਹ, 29 ਮਈ (ਦ ਪੰਜਾਬ ਵਾਇਰ)। ਪੰਜਾਬ ਪੁਲਿਸ ਦੀ ਇੰਟੈਲੀਜੈਂਸ ਇਸ ਮਹੀਨੇ ਵਿੱਚ ਦੂਜੀ ਵਾਰ ਫੇਲ ਸਾਬਿਤ ਹੋਈ ਹੈ। ਪਹਿਲਾਂ ਉਨ੍ਹਾਂ ਦੇ ਹੀ ਦਫਤਰ ‘ਤੇ ਰਾਕੇਟ ਹਮਲਾ ਹੋਇਆ। ਉਹ ਇਸ ਬਾਰੇ ਪਹਿਲਾਂ ਕੋਈ ਚਿਤਾਵਨੀ ਨਹੀਂ ਦੇ ਸਕੇ। ਹੁਣ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਖਤਰਾ ਮਹਿਸੂਸ ਨਹੀਂ ਕਰ ਸਕੇ। ਉਸਦੀ ਸੁਰੱਖਿਆ ਵਿੱਚ ਕਟੌਤੀ … Continue reading ਪੰਜਾਬ ਪੁਲਿਸ ਇੰਟੈਲੀਜੈਂਸ ਇੱਕ ਮਹੀਨੇ ਵਿੱਚ ਦੂਜੀ ਵਾਰ ਫੇਲ ਹੋਈ ਸਾਬਿਤ: ਆਪਣੇ ਦਫ਼ਤਰ ‘ਤੇ ਰਾਕੇਟ ਹਮਲੇ ਦਾ ਪਤਾ ਨਹੀਂ ਲੱਗਾ; ਹੁਣ ਮੂਸੇਵਾਲਾ ਦੀ ਸੁਰੱਖਿਆ ਤੋਂ ਖੁੰਝ ਗਈ ਇੰਟੈਲੀਜੈਂਸ